Surprise Me!

IAS Chander Gaind ਨੇ ਆਫ਼ਿਸ ਬਾਹਰ ਲਗਾ ਦਿੱਤਾ NO Gifts Please ਦਾ ਬੋਰਡ | OneIndia Punjabi

2022-10-22 3 Dailymotion

ਫਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ IAS ਚੰਦਰ ਗੈਂਦ ਵਲੋਂ ਇੱਕ ਅਨੋਖਾ ਕਦਮ ਚੁਕਿਆ ਗਿਆ ਹੈ। ਉਹਨਾਂ ਨੇ ਆਪਣੇ ਘਰ ਤੇ ਦਫਤਰ ਦੇ ਬਾਹਰ NO GIFTS PLEASE ਦਾ ਇੱਕ ਬੋਰਡ ਲਗਾ ਦਿੱਤਾ ਹੈ। ਉਹ ਖੁਦ ਦੇ ਨਾਲ ਨਾਲ ਆਪਣੇ ਸਹਿ ਕਰਮੀਆਂ ਨੂੰ ਵੀ ਇਹ ਸਲਾਹ ਦਿੰਦੇ ਨੇ, ਕਿ ਦੀਵਾਲੀ ਮੌਕੇ ਕਿਸੇ ਕੋਲੋਂ ਕੋਈ ਉਪਹਾਰ ਨਾ ਲਿਆ ਜਾਵੇ।

Buy Now on CodeCanyon